ਕਾਨੂੰਨ ਦੇ ਰਾਖੇਆਂ ‘ਤੇ ਲੱਗਾ ਕਾਨੂੰਨ ਦੀ ਧੱਜਿਆ ਉਡਾਉਣ ਦਾ ਦੋਸ਼, ਬਿਨਾਂ ਕੇਸ ਦਰਜ ਕੀਤੇ ਦੋ ਨੌਜਵਾਨਾਂ ਨੂੰ ਚੁੱਕ ਕੇ ਕੁੱਟਣਾ ਪੁਲਿਸ ਮੁਲਾਜ਼ਮਾਂ ਨੂੰ ਪਿਆ ਮਹਿੰਗਾ

ਪੀੜਿਤ ਪਰਿਵਾਰ ਅਤੇ ਲੋਕਾਂ ਦੇ ਦਬਾਅ ਕਾਰਨ ਤਿੰਨ ASI ਮੁਅੱਤਲ, ਹੁਣ ਐਸ.ਆਈ.ਟੀ ਕਰੇਗੀ ਮਾਮਲੇ ਦੀ ਪੂਰੀ ਜਾਂਚ ਜਥੇਬੰਦੀਆਂ ਨੇ ਦਿਤੀ ਚੇਤਾਵਨੀ ਕਿਹਾ ਜੇਕਰ 17 ਜੁਲਾਈ ਦੀ ਦੁਪਹਿਰ ਤੱਕ ਕਾਰਵਾਈ ਨਾ ਹੋਈ ਤਾਂ ਸੋਮਵਾਰ ਨੂੰ ਸ਼ਹਿਰ ਬੰਦ ਕਰਨ ਦਾ ਹੋਵੇਗਾ ਐਲਾਨ ਗੁਰਦਾਸਪੁਰ, 16 ਜੁਲਾਈ (ਮੰਨਣ ਸੈਣੀ)। ਥਾਣਾ ਸਿਟੀ ਗੁਰਦਾਸਪੁਰ ‘ਚ ਕਾਨੂੰਨ ਦੇ ਰਾਖੇਆਂ ‘ਤੇ ਖੁਦ ਹੀ … Continue reading ਕਾਨੂੰਨ ਦੇ ਰਾਖੇਆਂ ‘ਤੇ ਲੱਗਾ ਕਾਨੂੰਨ ਦੀ ਧੱਜਿਆ ਉਡਾਉਣ ਦਾ ਦੋਸ਼, ਬਿਨਾਂ ਕੇਸ ਦਰਜ ਕੀਤੇ ਦੋ ਨੌਜਵਾਨਾਂ ਨੂੰ ਚੁੱਕ ਕੇ ਕੁੱਟਣਾ ਪੁਲਿਸ ਮੁਲਾਜ਼ਮਾਂ ਨੂੰ ਪਿਆ ਮਹਿੰਗਾ